USA Phone No:
4-Chaakar-44 or 424-225-2744
Home
Gallery
Gurbani Quotes
Contact Us
Katha
Amolak Bachan
Simran
Personal Bachan
*ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥* ਸੁਣ ਸੁਣ ਕੇ ਸਿੱਖ ਸਮਾਧੀ ਸਿਥਤ ਹੋ ਗਏ। ਨਤਮਸਤਕ ਹੋ ਗਏ। ਅੱਖਾਂ ਵਿੱਚ ਇੱਕੋ ਵਸ ਗਿਆ। ਗੁਰੂ ਨਾਨਕ ਹਜ਼ੂਰ। ਮਹਿਰਾ ਦਾ ਸਾਈ। ਦਿਆਲੂ ਕਿਰਪਾਲੂ ਕਿਰਪਾਲੂ ਪਿਤਾ । ਇੱਕ ਅੱਖ ਨਾਲ ਸਾਰੇ ਜਗਤ ਨੂੰ ਵੇਖਣ ਵਾਲਾ। ਇੱਕ ਅੱਖ ਨਾਲ ਸਾਰੇ ਹੀ ਜਗਤ ਨੂੰ ਵੇਖਣ ਵਾਲਾ। ਸਾਰੇ ਹੀ ਜਗਤ ਦੀ ਪ੍ਰਤਿਪਾਲਣਾ ਕਰਨ ਵਾਲਾ। ਸਾਰੇ ਨੂਰ ਨੂੰ ਸੰਭਾਲਣ ਵਾਲਾ। ਸਾਰੇ ਹੀ ਜੁੱਗਾਂ ਦਾ ਮਾਲਕ। ਹੁਣ ਵੀ ਆਉਣ ਵਾਲੇ ਸਮੇਂ ਦਾ ਮਾਲਕ ਗੁਰੂ ਨਾਨਕ। ਹੁਣ ਵੀ ਆਉਣ ਵਾਲੇ ਸਮੇਂ ਆਉਣ ਵਾਲਾ ਸਮਾਂ ਸਤਿਯੁਗ ਦਾ ਮਾਲਕ ਗੁਰੂ ਨਾਨਕ। ਵੇਖ ਵੇਖ ਕੇ ਸਿੱਖ ਦੰਗ ਹੋ ਗਏ। ਅਚਰਜ ਹੋ ਗਏ। ਵਾਹੁ ਵਾਹੁ ਕਰ ਬੈਠੇ।
Type to Search:
Search
Generic filters
Exact matches only
Filter by Custom Post Type
Archives
2022
2021
2020
2019
2018
2017
2016
2015
2014
2013
2012
2011
2010
2009
2008
2007
2006